Monday, October 7, 2024
ਇਜ਼ਰਾਈਲ ‘ਚ UN ਦੇ ਸਕੱਤਰ ਜਨਰਲ ਦੀ ਐਂਟਰੀ ਬੈਨ, ਈਰਾਨ ਹਮਲੇ ਤੋਂ ਬਾਅਦ ਨੇਤਨਯਾਹੂ ਦਾ ਐਕਸ਼ਨ
International

ਇਜ਼ਰਾਈਲ ‘ਚ UN ਦੇ ਸਕੱਤਰ ਜਨਰਲ ਦੀ ਐਂਟਰੀ ਬੈਨ, ਈਰਾਨ ਹਮਲੇ ਤੋਂ ਬਾਅਦ ਨੇਤਨਯਾਹੂ ਦਾ ਐਕਸ਼ਨ

ਯੇਰੂਸ਼ਲਮ- ਈਰਾਨ ਨੇ ਬੀਤੀ ਰਾਤ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਈਰਾਨ ਤੋਂ ਤੇਜ਼ੀ ਨਾਲ ਮਿਜ਼ਾਈਲਾਂ ਦਾਗੀਆਂ ਗਈਆਂ। ਈਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਹਰਕਤ ਵਿੱਚ ਹੈ। ਇਨ੍ਹਾਂ ਹਮਲਿਆਂ ਤੋਂ ਬਾਅਦ ਇਜ਼ਰਾਈਲ ਨੇ ਵੱਡਾ ਫੈਸਲਾ ਲਿਆ ਹੈ।…

ਆਸਾਨ ਨਹੀਂ ਹਿਜ਼ਬੁੱਲਾ ਨਾਲ ਇਜ਼ਰਾਈਲ ਦੀ ਜ਼ਮੀਨੀ ਜੰਗ
Featured International

ਆਸਾਨ ਨਹੀਂ ਹਿਜ਼ਬੁੱਲਾ ਨਾਲ ਇਜ਼ਰਾਈਲ ਦੀ ਜ਼ਮੀਨੀ ਜੰਗ

ਨਵੀਂ ਦਿੱਲੀ – ਇਜ਼ਰਾਈਲੀ ਫੌਜ ਲਈ ਪੈਦਲ ਲੈਬਨਾਨ ਵਿੱਚ ਦਾਖਲ ਹੋਣਾ ਤੇ ਹਿਜ਼ਬੁੱਲਾ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੈ। ਇਜ਼ਰਾਈਲ ਦੇ ਸਾਬਕਾ ਫੌਜੀ ਅਫਸਰਾਂ ਦਾ ਮੰਨਣਾ ਹੈ ਕਿ ਜੇ ਇਜ਼ਰਾਈਲ ਦੱਖਣੀ ਲੇਬਨਾਨ ਵਿਚ ਦਾਖਲ ਹੁੰਦਾ…

ਪਾਕਿਸਤਾਨ ਨੇ ਸਿੱਖ ਤੀਰਥ ਯਾਤਰੀਆਂ ਨੂੰ ਰੁਪਏ ਨਹੀਂ, ਡਾਲਰ ਲੈ ਕੇ ਆਉਣ ਦੇ ਦਿੱਤੇ ਹੁਕਮ
Featured International

ਪਾਕਿਸਤਾਨ ਨੇ ਸਿੱਖ ਤੀਰਥ ਯਾਤਰੀਆਂ ਨੂੰ ਰੁਪਏ ਨਹੀਂ, ਡਾਲਰ ਲੈ ਕੇ ਆਉਣ ਦੇ ਦਿੱਤੇ ਹੁਕਮ

ਲਾਹੌਰ- ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਉੱਥੋਂ ਦੀ ਯਾਤਰਾ ’ਤੇ ਆਉਣ ਵਾਲੇ ਸਿੱਖ ਤੀਰਥ ਯਾਤਰੀਆਂ ਨੂੰ ਸੋਮਵਾਰ ਨੂੰ ਆਪਣੇ ਨਾਲ ਭਾਰਤੀ ਰੁਪਏ ਦੀ ਜਗ੍ਹਾ ਡਾਲਰ ਲੈ ਕੇ ਆਉਣ ਦੇ ਹੁਕਮ ਦਿੱਤੇ ਹਨ। ਸਿੱਖਾਂ…

ਇਮਰਾਨ-ਬੁਸ਼ਰਾ ਨੂੰ ਨਵੇਂ ਤੋਸ਼ਾਖਾਨਾ ਮਾਮਲੇ ’ਚ ਨਹੀਂ ਮਿਲੀ ਜ਼ਮਾਨਤ
Featured International

ਇਮਰਾਨ-ਬੁਸ਼ਰਾ ਨੂੰ ਨਵੇਂ ਤੋਸ਼ਾਖਾਨਾ ਮਾਮਲੇ ’ਚ ਨਹੀਂ ਮਿਲੀ ਜ਼ਮਾਨਤ

ਇਸਲਾਮਾਬਾਦ-ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਨਵੇਂ ਤੋਸ਼ਾਖਾਨਾ ਮਾਮਲੇ ’ਚ ਜ਼ਮਾਨਤ ਅਰਜ਼ੀ ਠੁਕਰਾ ਦਿੱਤੀ ਹੈ। ਇਸ ਮਾਮਲੇ ’ਚ ਪਤੀ-ਪਤਨੀ…

ਹਿਜ਼ਬੁੱਲਾ ਦੇ ਖਾਤਮੇ ਵੱਲ ਇਜ਼ਰਾਈਲ, ਹੁਣ ਲਿਬਨਾਨ ਦੀ ਹੱਦ ‘ਚ ਦਾਖਲ ਹੋਈ ਫੌਜ
Featured International

ਹਿਜ਼ਬੁੱਲਾ ਦੇ ਖਾਤਮੇ ਵੱਲ ਇਜ਼ਰਾਈਲ, ਹੁਣ ਲਿਬਨਾਨ ਦੀ ਹੱਦ ‘ਚ ਦਾਖਲ ਹੋਈ ਫੌਜ

ਬੇਰੂਤ-ਇਜ਼ਰਾਈਲ ਨੇ ਈਰਾਨ ਸਮਰਥਿਤ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਖਾਤਮੇ ਲਈ ਲਿਬਨਾਨ ‘ਤੇ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਹਿਜ਼ਬੁੱਲਾ ਚੀਫ ਹਸਨ ਨਸਰੁੱਲਾ ਨੂੰ ਮਿਜ਼ਾਈਲ ਅਟੈਕ ‘ਚ ਮਾਰਨ ਤੋਂ ਬਾਅਦ ਹੁਣ ਇਜ਼ਰਾਈਲੀ ਸੈਨਾ ਨੇ ਵੱਡੇ…

ਜਾਪਾਨ  ‘ਚ ਵੱਡੀ ਸਿਆਸੀ ਹਲਚਲ, PM ਫੂਮਿਓ ਕਿਸ਼ਿਦਾ ਨੇ ਕੈਬਨਿਟ ਤੋਂ ਦਿੱਤਾ ਅਸਤੀਫਾ
International

ਜਾਪਾਨ ‘ਚ ਵੱਡੀ ਸਿਆਸੀ ਹਲਚਲ, PM ਫੂਮਿਓ ਕਿਸ਼ਿਦਾ ਨੇ ਕੈਬਨਿਟ ਤੋਂ ਦਿੱਤਾ ਅਸਤੀਫਾ

ਟੋਕੀਓ। Japan PM Fumio Kishida resigns: ਜਾਪਾਨ ‘ਚ ਵੱਡੀ ਰਾਜਨੀਤਿਕ ਹਲਚਲ ਦੇਖਣ ਨੂੰ ਮਿਲੀ ਹੈ। ਪ੍ਰਧਾਨਮੰਤਰੀ ਫੂਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਨਾਲ ਅਸਤੀਫਾ ਦੇ ਦਿੱਤਾ ਹੈ। ਕਿਸ਼ਿਦਾ ਨੇ 2021 ‘ਚ ਅਹੁਦਾ ਸੰਭਾਲਿਆ ਸੀ,…

ਨੇਪਾਲ ’ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਸੜਕਾਂ ਠੱਪ
Featured International

ਨੇਪਾਲ ’ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਸੜਕਾਂ ਠੱਪ

ਕਾਠਮੰਡੂ- ਨੇਪਾਲ ’ਚ ਸ਼ੁੱਕਰਵਾਰ ਤੋਂ ਪੈ ਰਹੇ ਮੀਂਹ ਕਾਰਨ ਆਏ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਦੇਸ਼ ਭਰ ਦੀਆਂ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਰਾਜਧਾਨੀ ਕਾਠਮੰਡੂ ਵੱਲ ਜਾਣ ਵਾਲੇ ਸਾਰੇ ਪ੍ਰਮੁੱਖ ਰਸਤੇ ਬੰਦ ਹਨ। ਹਜ਼ਾਰਾਂ ਯਾਤਰੀ…

ਕੈਨੇਡਾ ਦੇ ਕਿਊਬਿਕ ਸੂਬੇ ’ਚ ਪੱਗ ਬੰਨ੍ਹਣ ’ਤੇ ਲੱਗੀ ਪਾਬੰਦੀ
International

ਕੈਨੇਡਾ ਦੇ ਕਿਊਬਿਕ ਸੂਬੇ ’ਚ ਪੱਗ ਬੰਨ੍ਹਣ ’ਤੇ ਲੱਗੀ ਪਾਬੰਦੀ

ਵਿਨੀਪੈਗ-ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਸਰਕਾਰ ਵੱਲੋਂ ਸਿੱਖਾਂ ’ਤੇ ਧਾਰਮਿਕ ਚਿੰਨ੍ਹ ਸਜਾਉਣ ਅਤੇ ਪੱਗ ਬਣਨ ’ਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਪਾਸ ਕੀਤਾ ਗਿਆ ਹੈ, ਜਿਸ ਕਾਰਨ ਹੁਣ ਕੰਮ ਸਮੇਂ ਸਿੱਖਾਂ ਵੱਲੋਂ ਕਿਰਪਾਨ ਧਾਰਨ ਕਰਨ, ਦਸਤਾਰ…

ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲ੍ਹਾ ਦਾ ਇੱਕ ਹੋਰ ਉੱਚ ਅਧਿਕਾਰੀ ਹਲਾਕ
International

ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲ੍ਹਾ ਦਾ ਇੱਕ ਹੋਰ ਉੱਚ ਅਧਿਕਾਰੀ ਹਲਾਕ

ਯੇਰੂਸ਼ਲਮ-ਇਜ਼ਰਾਇਲੀ ਸੈਨਾ ਨੇ ਅੱਜ ਕਿਹਾ ਕਿ ਉਸ ਨੇ ਹਵਾਈ ਹਮਲੇ ’ਚ ਹਿਜ਼ਬੁੱਲ੍ਹਾ ਦੇ ਇੱਕ ਹੋਰ ਕਮਾਂਡਰ ਨੂੰ ਮਾਰ-ਮੁਕਾਇਆ ਹੈ। ਇਜ਼ਰਾਈਲ ਵੱਲੋਂ ਉੱਤਰ-ਪੂਰਬੀ ਲਿਬਨਾਨ ’ਚ ਕੀਤੇ ਗਏ ਹਵਾਈ ਹਮਲਿਆਂ ’ਚ 11 ਜਣੇ ਮਾਰੇ ਗਏ ਹਨ। ਇਜ਼ਰਾਇਲੀ…

ਨੇਪਾਲ ’ਚ ਹੜ੍ਹ ਤੇ ਢਿੱਗਾਂ ਖਿਸਕਣ ਕਾਰਨ 170 ਮੌਤਾਂ
International

ਨੇਪਾਲ ’ਚ ਹੜ੍ਹ ਤੇ ਢਿੱਗਾਂ ਖਿਸਕਣ ਕਾਰਨ 170 ਮੌਤਾਂ

ਕਾਠਮੰਡੂ-ਨੇਪਾਲ ’ਚ ਮੀਂਹ ਕਾਰਨ ਹੜ੍ਹ ਤੇ ਢਿੱਗਾਂ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 170 ਹੋ ਗਈ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਤੇ ਮੱਧ ਨੇਪਾਲ ਦਾ ਵੱਡਾ ਹਿੱਸਾ ਲੰਘੇ ਸ਼ੁੱਕਰਵਾਰ ਤੋਂ ਪਾਣੀ…