Tuesday, October 8, 2024
ਭਾਰਤ ਨਾਲ ਮਤਭੇਦ ਗੱਲਬਾਤ ਰਾਹੀਂ ਸੁਲਝਾਉਣ ਦੇ ਯੋਗ:
Featured International

ਭਾਰਤ ਨਾਲ ਮਤਭੇਦ ਗੱਲਬਾਤ ਰਾਹੀਂ ਸੁਲਝਾਉਣ ਦੇ ਯੋਗ:

ਪੇਈਚਿੰਗ-ਚੀਨ ਦੇ ਰੱਖਿਆ ਮਤੰਰਾਲੇ ਨੇ ਅੱਜ ਕਿਹਾ ਕਿ ਚੀਨ ਤੇ ਭਾਰਤ ਆਪਸੀ ਮਤਭੇਦ ਘਟਾਉਣ ਅਤੇ ਪੂਰਬੀ ਲੱਦਾਖ ’ਚ ਵਿਵਾਦ ਸੁਲਝਾਉਣ ਲਈ ਵਿਵਾਦਤ ਥਾਵਾਂ ਤੋਂ ਸੈਨਾਵਾਂ ਹਟਾਉਣ ’ਤੇ ‘ਕੁਝ ਆਮ ਸਹਿਮਤੀ’ ਬਣਾਉਣ ਦੇ ਸਮਰੱਥ ਹਨ ਅਤੇ…

ਇਜ਼ਰਾਈਲ ਦੇ ਹਮਲੇ ’ਚ ਸੀਰੀਆ ਦੇ 23 ਵਿਅਕਤੀ ਹਲਾਕ
Featured International

ਇਜ਼ਰਾਈਲ ਦੇ ਹਮਲੇ ’ਚ ਸੀਰੀਆ ਦੇ 23 ਵਿਅਕਤੀ ਹਲਾਕ

ਬੇਰੂਤ-ਇਜ਼ਰਾਈਲ ਵੱਲੋਂ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਖ਼ਿਲਾਫ਼ ਲਿਬਨਾਨ ’ਚ ਕੀਤੇ ਗਏ ਹਵਾਈ ਹਮਲੇ ਦੌਰਾਨ ਸੀਰੀਆ ਦੇ 23 ਵਿਅਕਤੀ ਮਾਰੇ ਗਏ। ਸਥਾਨਕ ਵਿਅਕਤੀ ਮੁਤਾਬਕ ਮ੍ਰਿਤਕਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਜ਼ਰਾਇਲ ਨੇ ਬੇਰੂਤ ਵਿੱਚ ਇੱਕ…

ਰੂਸ ਨੇ ਕੀਵ ’ਤੇ ਪੰਜ ਘੰਟੇ ਦਾਗੇ ਮਿਜ਼ਾਈਲ ਤੇ ਡਰੋਨ
International

ਰੂਸ ਨੇ ਕੀਵ ’ਤੇ ਪੰਜ ਘੰਟੇ ਦਾਗੇ ਮਿਜ਼ਾਈਲ ਤੇ ਡਰੋਨ

ਕੀਵ-ਯੂਕਰੇਨ ਦੀ ਹਵਾਈ ਸੈਨਾ ਨੇ ਰਾਜਧਾਨੀ ਕੀਵ ’ਤੇ ਰੂਸ ਵੱਲੋਂ ਰਾਤ ਭਰ ਕੀਤੇ ਹਮਲਿਆਂ ਦਾ ਪੰਜ ਘੰਟੇ ਤੱਕ ਮੁਕਾਬਲਾ ਕੀਤਾ। ਰੂਸੀ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਨਾਲ ਯੂਕਰੇਨ ਦੇ ਪਾਵਰ ਗਰਿੱਡ ਨੂੰ ਮੁੜ ਨੁਕਸਾਨ ਪੁੱਜਾ ਹੈ।…

ਮੈਕਰੌਂ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪੱਕੀ ਸੀਟ ਲਈ ਭਾਰਤ ਦੀ ਹਮਾਇਤ
International

ਮੈਕਰੌਂ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪੱਕੀ ਸੀਟ ਲਈ ਭਾਰਤ ਦੀ ਹਮਾਇਤ

ਨਿਊੁਯਾਰਕ- ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸੰਯੁਕਤ ਰਾਸ਼ਟਰ (ਯੂਐਨ) ਦੀ ਆਮ ਸਭਾ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਭਾਰਤ ਦੀ ਪੱਕੀ ਮੈਂਬਰੀ ਦੀ ਹਮਾਇਤ ਕੀਤੀ ਹੈ ਅਤੇ ਨਾਲ ਹੀ ਯੂਐਨ ਦੀ ਇਸ ਤਾਕਤਵਰ…

ਅਮਰੀਕਾ: ਮੰਦਰ ਵਿਚ ਤੋੜ-ਭੰਨ ਕਰ ਕੇ ਲਿਖੇ ਹਿੰਦੂ ਵਿਰੋਧੀ ਨਾਅਰੇ
International

ਅਮਰੀਕਾ: ਮੰਦਰ ਵਿਚ ਤੋੜ-ਭੰਨ ਕਰ ਕੇ ਲਿਖੇ ਹਿੰਦੂ ਵਿਰੋਧੀ ਨਾਅਰੇ

ਵਾਸ਼ਿੰਗਟਨ-ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਨਾਮਾਲੂਮ ਗ਼ੈਰਸਮਾਜੀ ਅਨਸਰਾਂ ਨੇ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਬੀਏਪੀਐੱਸ ਮੰਦਰ ਵਿਚ ਤੋੜ ਭੰਨ ਕੀਤੀ ਅਤੇ ਉਸਦੀਆਂ ਕੰਧਾਂ ਉਤੇ ‘ਹਿੰਦੂਓ ਵਾਪਸ ਜਾਓ’ ਦੇ ਨਾਅਰੇ ਲਿਖ ਦਿੱਤੇ। ਮੰਦਰ ਪ੍ਰਸ਼ਾਸਨ ਨੇ ਕਿਹਾ ਕਿ…

ਵਿਦੇਸ਼ੀ ਵਫ਼ਦ ਦੇ ਸਰਟੀਫਿਕੇਟ ਦੀ ਲੋੜ ਨਹੀਂ: ਉਮਰ
International

ਵਿਦੇਸ਼ੀ ਵਫ਼ਦ ਦੇ ਸਰਟੀਫਿਕੇਟ ਦੀ ਲੋੜ ਨਹੀਂ: ਉਮਰ

ਸ੍ਰੀਨਗਰ-ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲ੍ਹਾ ਨੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਲਈ ਵਿਦੇਸ਼ੀ ਡਿਪਲੋਮੈਟਾਂ ਨੂੰ ਨਿਗਰਾਨ ਵਜੋਂ ਸੱਦਣ ਲਈ ਕੇਂਦਰ ਸਰਕਾਰ ਦੀ ਜਮ ਕੇ ਨੁਕਤਾਚੀਨੀ ਕੀਤੀ ਹੈ। ਉਮਰ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਸਲਾ…

ਕੈਨੇਡਾ ਵਿੱਚ ਕੱਚਿਆਂ ’ਤੇ ਸਖ਼ਤੀ ਵਧਣ ਲੱਗੀ
International

ਕੈਨੇਡਾ ਵਿੱਚ ਕੱਚਿਆਂ ’ਤੇ ਸਖ਼ਤੀ ਵਧਣ ਲੱਗੀ

ਵੈਨਕੂਵਰ-ਸੱਤਾਧਾਰੀ ਲਿਬਰਲ ਸਰਕਾਰ ਹੁਣ ਉਨ੍ਹਾਂ ਨਾਕਾਮੀਆਂ ਨੂੰ ਪੁੱਠਾ ਗੇੜ ਦੇਣ ਲੱਗੀ ਹੈ, ਜੋ ਲੋਕਾਂ ’ਚ ਉਸ ਦਾ ਮੋਹ ਭੰਗ ਹੋਣ ਦਾ ਕਾਰਨ ਬਣ ਰਹੀਆਂ ਹਨ। ਇਸ ਤਹਿਤ ਕੱਚੇ ਨਾਗਰਿਕਾਂ ’ਤੇ ਵੀ ਸਖ਼ਤੀ ਕੀਤੀ ਜਾਣ ਲੱਗੀ…

ਜ਼ੇਲੈਂਸਕੀ ਵੱਲੋਂ ਸ਼ਾਂਤੀ ਸਿਖ਼ਰ ਸੰਮੇਲਨ ਲਈ ਭਾਰਤ ਸਣੇ ਹੋਰ ਮੁਲਕਾਂ ਨੂੰ ਸੱਦਾ
International

ਜ਼ੇਲੈਂਸਕੀ ਵੱਲੋਂ ਸ਼ਾਂਤੀ ਸਿਖ਼ਰ ਸੰਮੇਲਨ ਲਈ ਭਾਰਤ ਸਣੇ ਹੋਰ ਮੁਲਕਾਂ ਨੂੰ ਸੱਦਾ

ਸੰਯੁਕਤ ਰਾਸ਼ਟਰ-ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਭਾਰਤ ਸਣੇ ਹੋਰ ਮੁਲਕਾਂ ਨੂੰ ਸ਼ਾਂਤੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਮੁਕੰਮਲ ਖ਼ਾਤਮੇ ਲਈ ਸਾਰਿਆਂ ਨੂੰ…

ਭਾਰਤ-ਚੀਨ ਸਬੰਧਾਂ ’ਚ ਸੁਧਾਰ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ: ਜੈਸ਼ੰਕਰ
International

ਭਾਰਤ-ਚੀਨ ਸਬੰਧਾਂ ’ਚ ਸੁਧਾਰ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ: ਜੈਸ਼ੰਕਰ

ਨਿਊ ਯਾਰਕ-ਭਾਰਤ ਅਤੇ ਚੀਨ ਦੇ ਸਬੰਧਾਂ ਦਾ ਪੂਰੀ ਦੁਨੀਆ ’ਤੇ ਅਸਰ ਪੈਣ ਦਾ ਦਾਅਵਾ ਕਰਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਬੰਧ ਅਗਾਂਹ ਤੋਰਨ ਲਈ ਪਹਿਲਾਂ ਸਰਹੱਦਾਂ ’ਤੇ ਸ਼ਾਂਤੀ…

ਏਸ਼ਿਆਈ ਅਮਰੀਕੀ ਵੋਟਰਾਂ ਨੇ ਹੈਰਿਸ ’ਤੇ ਦਿਖਾਇਆ ਭਰੋਸਾ
International

ਏਸ਼ਿਆਈ ਅਮਰੀਕੀ ਵੋਟਰਾਂ ਨੇ ਹੈਰਿਸ ’ਤੇ ਦਿਖਾਇਆ ਭਰੋਸਾ

ਵਾਸ਼ਿੰਗਟਨ-ਏਸ਼ਿਆਈ ਅਮਰੀਕੀ ਵੋਟਰਾਂ ਨੇ ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ’ਤੇ ਵੱਧ ਭਰੋਸਾ ਦਿਖਾਇਆ ਹੈ। ਨਵੇਂ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਐੱਨਓਆਰਸੀ ਨੇ ਸ਼ਿਕਾਗੋ…