ਤਾਲਿਬਾਨ ਨੇ ਭਾਰਤ ਦੀਆਂ ਚਿੰਤਾਵਾਂ ਹੱਲ ਕਰਨ ਲਈ ਵਿਹਾਰਕ ਰੁਖ਼ ਅਪਣਾਉਣ ਦਾ ਸੰਕੇਤ ਦਿੱਤਾ: ਵਿਦੇਸ਼ ਸਕੱਤਰ

ਵਾਸ਼ਿੰਗਟਨ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਅਫ਼ਗ਼ਾਨਿਸਤਾਨ ‘ਚ ਪਾਕਿਸਤਾਨ ਦੀਆਂ ਚਾਲਾਂ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ […]

ਕਾਬੁਲ: ਹਵਾ ’ਚ ਗੋਲੀਆਂ ਚਲਾ ਕੇ ਖੁ਼ਸ਼ੀ ਮਨਾਉਂਦੇ ਤਾਲਿਬਾਨ ਨੇ 17 ਵਿਅਕਤੀ ਮੌਤ ਦੇ ਘਾਟ ਉਤਾਰੇ

ਇਸਤੰਬੁਲ,  ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਜਸ਼ਨ ਮਨਾਉਣ ਸਮੇਂ ਤਾਲਿਬਾਨ ਵੱਲੋਂ ਹਵਾਈ ਫਾਇਰਿੰਗ ਵਿੱਚ 17 ਵਿਅਕਤੀ ਮਾਰੇ ਗਏ ਤੇ 41 ਫੱਟੜ ਹੋ ਗਏ। ਪੰਜਸ਼ੀਰ ਸੂਬੇ ਵਿੱਚ […]

ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਮੁਖੀ ਕਾਬੁਲ ਪੁੱਜਿਆ

ਕਾਬੁਲ ਪਾਕਿਸਤਾਨ ਦੀ ਖ਼ਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਜਨਰਲ ਫ਼ੈਜ਼ ਹਮੀਦ ਅੱਜ ਅਚਾਨਕ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚੇ। ਦੋ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ […]

ਫਰੈਂਚ ਭਾਸ਼ਾ ਦੀ ਬਹਿਸ ਵਿੱਚ ਓਟੂਲ ਨੇ ਖਾਤਾ ਖੋਲ੍ਹਿਆ, ਟਰੂਡੋ ਚੋਣਾਂ ਕਰਵਾਉਣ ਲਈ ਸਫਾਈ ਦਿੰਦੇ ਆਏ ਨਜ਼ਰ

ਕਿਊਬਿਕ ਵਿੱਚ ਵੋਟਾਂ ਜਿੱਤਣ ਦੇ ਇਰਾਦੇ ਨਾਲ ਵੀਰਵਾਰ ਨੂੰ ਹੋਈ ਪਹਿਲੀ ਫਰੈਂਚ ਭਾਸ਼ਾ ਦੀ ਬਹਿਸ ਵਿੱਚ ਦੋਵੇਂ ਮੁੱਖ ਵਿਰੋਧੀ ਨਿੱਤਰੇ। ਟੀਵੀਏ ਦੀ ਇਸ ਬਹਿਸ ਵਿੱਚ […]

ਭੁੱਖਮਰੀ ਦੇ ਕੰਢੇ ’ਤੇ ਅਫ਼ਗਾਨਿਸਤਾਨ, ਇਸੇ ਮਹੀਨੇ ਖਤਮ ਹੋ ਜਾਵੇਗਾ 3.60 ਕਰੋੜ ਦੀ ਆਬਾਦੀ ਲਈ ਰਾਸ਼ਨ

ਅਫ਼ਗਾਨਿਸਤਾਨ ਦਹਿਸ਼ਤ ਦੀ ਗ੍ਰਿਫ਼ਤ ’ਚ ਹੀ ਨਹੀਂ, ਹੁਣ ਭੁੱਖਮਰੀ ਦੇ ਕੰਢੇ ’ਤੇ ਵੀ ਹੈ। ਕਰੀਬ 3.60 ਕਰੋਡ਼ ਦੀ ਆਬਾਦੀ ਦਾਣੇ-ਦਾਣੇ ਲਈ ਮੋਹਤਾਜ਼ ਹੋਣ ਵਾਲੀ ਹੈ। […]

ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕਨਚੈਲੋ ਇਡ ਅਰਨੋਂਨੇ ‘ਚ ਨਵੇਂ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦੀ 5 ਸਤੰਬਰ ਨੂੰ ਸਥਾਪਨਾ

ਮਿਲਾਨ : ਸਿੱਖ ਧਰਮ ਦਾ ਗੌਰਵਮਈ ਇਤਿਹਾਸ ਹੈ ਜਿਸ ਨੂੰ ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ, ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਪੂਰੀ ਦੁਨੀਆਂ ਤਕ ਪਹੁੰਚਾਇਆ ਹੈ […]

ਦੇਸ਼ ’ਚ ਨਵੀਂ ਸਰਕਾਰ ਦੇ ਗਠਨ ਦਾ ਅੱਜ ਐਲਾਨ ਕਰੇਗਾ ਤਾਲਿਬਾਨ, ਈਰਾਨ ਵਾਂਗ ਹੋਵੇਗੀ ਵਿਵਸਥਾ, ਜਾਣੋ ਸਰਕਾਰ ਦੇ ਅਹੁਦਿਆਂ ਬਾਰੇ ਪੂਰੀ ਡਿਟੇਲ

ਕਾਬੁਲ,  : ਅਫ਼ਗਾਨਿਸਤਾਨ ’ਚ ਨਵੀਂ ਸਰਕਾਰ ਨੂੰ ਲੈ ਕੇ ਤਸਵੀਰ ਹੁਣ ਸਾਫ਼ ਹੋਣ ਲੱਗੀ ਹੈ। ਅਫ਼ਗਾਨਿਸਤਾਨ ’ਚ ਬਣਨ ਵਾਲੀ ਨਵੀਂ ਸਰਕਾਰ ਦੇ ਮੁਖੀ ਤਾਲਿਬਾਨ ਦੇ […]

ਨਿਊਜ਼ੀਲੈਂਡ ’ਚ ਹੋਇਆ ਅੱਤਵਾਦੀ ਹਮਲਾ, ਸੁਪਰ ਮਾਰਕੀਟ ’ਚ ਲੋਕਾਂ ਨੂੰ ਚਾਕੂ ਮਾਰਨ ਵਾਲੇ ਨੂੰ ਪੁਲਿਸ ਨੇ ਕੀਤਾ ਢੇਰ

ਵੇਲਿੰਗਟਨ : ਨਿਊਜ਼ੀਲੈਂਡ ਦੀ ਸੁਪਰ ਮਾਰਕੀਟ ਤੋਂ ਚਾਕੂਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ Jacinda Ardern ਨੇ ਇਸਦੀ ਜਾਣਕਾਰੀ ਦਿੰਦਿਆਂ ਹਮਲੇ ਨੂੰ ਅੱਤਵਾਦੀ ਕਰਾਰ […]

ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੀ ਹੈ ਟੀਮ ਟਰੂਡੋ ਦਾ ਅਸਲੀ ਪਲੈਨ : ਰੂਬੀ ਸਹੋਤਾ

ਬਰੈਂਪਟਨ,: ਅੱਂਜ ਰੂਬੀ ਸਹੋਤਾ ਤੇ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ ਕੈਨੇਡਾ ਨੂੰ ਅੱਗੇ ਲਿਜਾਣ ਲਈ ਆਪਣੇ ਪਲੈਨ ਦਾ ਖੁਲਾਸਾ ਕੀਤਾ ਗਿਆ। ਬਰੈਂਪਟਨ ਨੌਰਥ ਤੋਂ ਲਿਬਰਲ […]