ਡੋਨਾਲਡ ਟਰੰਪ ਇਸ ਗੁਜਰਾਤੀ ਨੂੰ ਦੇਣ ਜਾ ਰਹੇ ਹਨ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਹਰ ਰੋਜ਼ ਵੱਡੇ ਫੈਸਲੇ ਲੈਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਐਲਨ ਮਸਕ ਤੋਂ ਲੈ […]

ਬੰਗਲਾਦੇਸ਼ ‘ਚ ਪ੍ਰੈੱਸ ਦੀ ਆਜ਼ਾਦੀ ਖ਼ਤਰੇ ‘ਚ, 167 ਪੱਤਰਕਾਰਾਂ ਦੀ ਮਾਨਤਾ ਰੱਦ; ਸੰਪਾਦਕ ਪ੍ਰੀਸ਼ਦ ਨੇ ਪ੍ਰਗਟਾਈ ਚਿੰਤਾ

ਢਾਕਾ – ਬੰਗਲਾਦੇਸ਼ ਦੀ ਸੰਪਾਦਕ ਕੌਂਸਲ ਨੇ ਅੰਤਰਿਮ ਸਰਕਾਰ ਦੇ 167 ਪੱਤਰਕਾਰਾਂ ਦੀ ਮਾਨਤਾ ਰੱਦ ਕਰਨ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ […]

ਟਰੰਪ ਕੈਬਨਿਟ ‘ਚ ਇਕ ਹੋਰ ਹਿੰਦੂ ਨੇਤਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਤੁਲਸੀ ਗਬਾਰਡ ਹੋਵੇਗੀ ਅਮਰੀਕਾ ਦੀ ਨਵੀਂ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ

ਵਾਸ਼ਿੰਗਟਨ – ਡੋਨਾਲਡ ਟਰੰਪ ਦੀ ਕੈਬਨਿਟ ‘ਚ ਇਕ ਹੋਰ ਹਿੰਦੂ ਨੇਤਾ ਦਾ ਦਾਖ਼ਲਾ ਹੋਇਆ ਹੈ। ਟਰੰਪ ਨੇ ਭਾਰਤੀ ਮੂਲ ਦੀ ਤੁਲਸੀ ਗਬਾਰਡ ਨੂੰ ਅਮਰੀਕਾ ਦਾ ਨਵਾਂ […]

ਹੁਣ ਖ਼ਾਲਿਸਤਾਨ ਸਮਰਥਕਾਂ ਨੇ ਕੈਨੇਡੀਅਨਾਂ ਨੂੰ ਦੇਣੀਆਂ ਸ਼ੁਰੂ ਕੀਤੀਆਂ ਧਮਕੀਆਂ

ਨਵੀਂ ਦਿੱਲੀ – ਕੈਨੇਡਾ ਵਿੱਚ ਖ਼ਾਲਿਸਤਾਨ ਸਮਰਥਕਾਂ ਨੇ ਹੁਣ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜਿਸ ਦੇਸ਼ ਨੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ। ਖ਼ਾਲਿਸਤਾਨੀ ਹੁਣ […]

ਸ਼ੇਖ ਹਸੀਨਾ ਦੀ ਭਾਰਤ ਤੋਂ ਵਾਪਸੀ ਲਈ ਬੰਗਲਾਦੇਸ਼ ਨੇ ਬਣਾਇਆ ਇਹ ਪਲਾਨ, ਇੰਟਰਪੋਲ ਦੀ ਵੀ ਹੋਈ ਐਂਟਰੀ

ਢਾਕਾ – ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਇੰਟਰਪੋਲ ਤੋਂ ਰੈੱਡ ਨੋਟਿਸ ਜਾਰੀ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ। ਦੇਸ਼ ਦੇ ਅੰਤਰਰਾਸ਼ਟਰੀ ਅਪਰਾਧ […]

ਜਾਪਾਨੀ ਸੰਸਦ ਨੇ ਸ਼ਿਗੇਰੂ ਇਸ਼ੀਬਾ ਨੂੰ ਫਿਰ ਚੁਣਿਆ ਦੇਸ਼ ਦਾ ਪ੍ਰਧਾਨ ਮੰਤਰੀ, ਚੋਣਾਂ ‘ਚ ਹਾਰ ਦੇ ਬਾਵਜੂਦ ਮਿਲੀ ਸੱਤਾ

ਟੋਕੀਓ- ਜਾਪਾਨ ਦੀ ਸੰਸਦ ਨੇ ਇੱਕ ਵਾਰ ਫਿਰ ਸ਼ਿਗੇਰੂ ਇਸ਼ੀਬਾ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣ ਲਿਆ ਹੈ। ਸੱਤਾਧਾਰੀ ਗੱਠਜੋੜ ਨੂੰ ਹਾਲ ਹੀ ’ਚ ਇੱਕ […]

ਖ਼ਾਲਿਸਤਾਨ ਸਮਰਥਕਾਂ ਵੱਲੋਂ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਪ੍ਰਦਰਸ਼ਨ, ਅਗਲੇ 4 ਦਿਨਾਂ ‘ਚ ਹਫ਼ੜਾ-ਦਫ਼ੜੀ ਦਾ ਡਰ; ਬਰੈਂਪਟਨ ਮੰਦਰ ਪ੍ਰਸ਼ਾਸਨ ਨੇ ਸਾਰੇ ਪ੍ਰੋਗਰਾਮ ਕੀਤੇ ਮੁਲਤਵੀ

ਨਵੀਂ ਦਿੱਲੀ – ਕੈਨੇਡਾ ‘ਚ ਵਿਰੋਧ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਖਾਲਿਸਤਾਨ ਪੱਖੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਨੇ ਕੈਨੇਡਾ ‘ਚ ਹਿੰਦੂ […]

ਚੀਨ ‘ਚ ਸਪੋਰਟਸ ਸੈਂਟਰ ਦੇ ਬਾਹਰ ਕਾਰ ਨੇ ਲੋਕਾਂ ਨੂੰ ਕੁਚਲਿਆ, 35 ਦੀ ਮੌਕੇ ‘ਤੇ ਮੌਤ

ਬੀਜਿੰਗ – ਚੀਨ ਦੇ ਦੱਖਣੀ ਸ਼ਹਿਰ ਜ਼ੁਹਾਈ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਸਪੋਰਟਸ ਸੈਂਟਰ ਦੇ ਬਾਹਰ ਇੱਕ ਕਾਰ ਨੇ ਲੋਕਾਂ ਦੇ ਇੱਕ ਸਮੂਹ ਵਿੱਚ ਟੱਕਰ ਮਾਰ […]

ਟਰੰਪ ਨੇ ਸਟੀਫਨ ਮਿਲਰ ਨੂੰ ਦਿੱਤੀ ਇਮੀਗ੍ਰੇਸ਼ਨ ਪਾਲਿਸੀ ਮਾਮਲੇ ਦੀ ਜ਼ਿੰਮੇਵਾਰੀ ਤਾਂ ਟੈਂਸ਼ਨ ‘ਚ ਆਏ ਭਾਰਤੀ

ਨਵੀਂ ਦਿੱਲੀ – ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਮਾਹਿਰ ਸਟੀਫਨ ਮਿਲਰ ਨੂੰ ਆਪਣਾ ਡਿਪਟੀ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਹੈ। ਉਪ ਪ੍ਰਧਾਨ ਬਣਨ ਜਾ ਰਹੇ ਜੇਡੀ ਵੈਨਸ […]

ਪਾਕਿ ਸਰਕਾਰ ਨੇ ਭਗਤ ਸਿੰਘ ਨੂੰ ਦੱਸਿਆ ‘ਅੱਤਵਾਦੀ’, ਲਾਹੌਰ ਦੇ ਸ਼ਾਦਮਾਨ ਚੌਕ ਨੂੰ ਭਗਤ ਸਿੰਘ ਦਾ ਨਾਂ ਦੇਣ ਦੀ ਯੋਜਨਾ ਕੀਤੀ ਰੱਦ

ਲਾਹੌਰ- ਭਾਰਤ ਦੀ ਅਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ ਦੇ ਨਾਂ ’ਤੇ ਲਾਹੌਰ ਸ਼ਹਿਰ ਦੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੀ ਯੋਜਨਾ […]