Monday, October 7, 2024
ਪੰਚਾਇਤੀ ਚੋਣਾਂ ਦੇ ਰਾਖਵੇਂਕਰਨ ਨੂੰ ਲੈ ਕੇ ਪਿੰਡ ਸੂਰਜਗੜ੍ਹ ਵਾਸੀਆਂ ’ਚ ਰੋਸ, ਚੋਣਾਂ ਦਾ ਕਰਨਗੇ ਬਾਈਕਾਟ
Featured Punjab

ਪੰਚਾਇਤੀ ਚੋਣਾਂ ਦੇ ਰਾਖਵੇਂਕਰਨ ਨੂੰ ਲੈ ਕੇ ਪਿੰਡ ਸੂਰਜਗੜ੍ਹ ਵਾਸੀਆਂ ’ਚ ਰੋਸ, ਚੋਣਾਂ ਦਾ ਕਰਨਗੇ ਬਾਈਕਾਟ

ਬਨੂੜ: ਪਿੰਡ ਸੂਰਜਗੜ੍ਹ ਦੇ ਵਸਨੀਕਾਂ ਵੱਲੋਂ ਪੰਚਾਇਤੀ ਚੋਣਾਂ ਲਈ ਸਰਪੰਚ ਦੇ ਰਾਖਵੇਂਕਰਨ ਦਾ ਵਿਰੋਧ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਦੀ ਚੋਣ ਲੜਨ ਦੇ ਚਾਹਵਾਨਾਂ ਵੱਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।…

ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਤੋਂ 20 ਲੱਖ ਦੀ ਮੰਗੀ ਫਿਰੌਤੀ
Punjab

ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਤੋਂ 20 ਲੱਖ ਦੀ ਮੰਗੀ ਫਿਰੌਤੀ

ਪਟਿਆਲਾ: ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਤੋਂ 20 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਸਨਪ੍ਰੀਤ ਸਿੰਘ ਉਰਫ…

ਪੰਜਾਬ ਦੇ ਨਵੇਂ ਮਾਲ ਮੰਤਰੀ ਨੇ ਕੀਤੀ ਸਖ਼ਤੀ
Punjab

ਪੰਜਾਬ ਦੇ ਨਵੇਂ ਮਾਲ ਮੰਤਰੀ ਨੇ ਕੀਤੀ ਸਖ਼ਤੀ

ਚੰਡੀਗੜ੍ਹ : ਪੰਜਾਬ ਦੇ ਸਮੂਹ ਮਾਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਾਰਦਰਸ਼ੀ ਅਤੇ ਭਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਨਵ-ਨਿਯੁਕਤ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਆਮ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣਾ ਅਤੇ…

ਕਾਗਜ਼ ਭਰਨ ਨੂੰ ਲੈ ਕੇ ਭਿੜੇ AAP ਤੇ ਕਾਂਗਰਸੀ
Featured Punjab

ਕਾਗਜ਼ ਭਰਨ ਨੂੰ ਲੈ ਕੇ ਭਿੜੇ AAP ਤੇ ਕਾਂਗਰਸੀ

 ਜੀਰਾ (ਫਿਰੋਜ਼ਪੁਰ) -ਜ਼ੀਰਾ ‘ਚ ਪੰਜ ਸਾਲ ਪੁਰਾਣਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਪੰਚਾਇਤੀ ਚੋਣਾਂ (Panchayat Election 2024) ਲਈ ਕਾਗਜ਼ ਭਰਨ ਨੂੰ ਲੈ ਕੇ ਆਪ ਤੇ ਕਾਂਗਰਸੀ ਆਗੂ ਤੇ ਵਰਕਰ ਭਿੜ ਗਏ। ਸਮਰਥਕਾਂ ਵਿਚਕਾਰ ਗੋਲੀਆਂ ਤੇ…

ਲਗਜ਼ਰੀ ਪੈਲੇਸ: ਵਿਆਹ ਲੱਖਾਂ ’ਚ, ਟੈਕਸ ਕੱਖਾਂ ’ਚ..!
Punjab

ਲਗਜ਼ਰੀ ਪੈਲੇਸ: ਵਿਆਹ ਲੱਖਾਂ ’ਚ, ਟੈਕਸ ਕੱਖਾਂ ’ਚ..!

ਚੰਡੀਗੜ੍ਹ-ਮੁਹਾਲੀ ਦਾ ਇੱਕ ਲਗਜ਼ਰੀ ਮੈਰਿਜ ਪੈਲੇਸ ਪ੍ਰਤੀ ਫੰਕਸ਼ਨ (ਪ੍ਰੋਗਰਾਮ) 15 ਲੱਖ ਰੁਪਏ ਵਸੂਲਦਾ ਹੈ ਜਦੋਂ ਕਿ ਕਾਗ਼ਜ਼ਾਂ ’ਚ ਸਿਰਫ਼ ਪੰਜ ਲੱਖ ਰੁਪਏ ਦੀ ਬੁਕਿੰਗ ਦਿਖਾਉਂਦਾ ਹੈ। ਇੱਕ ਪ੍ਰੋਗਰਾਮ ਪਿੱਛੇ 10 ਲੱਖ ਰੁਪਏ ’ਤੇ ਲੱਗਣ ਵਾਲੇ…

ਅੰਮ੍ਰਿਤਪਾਲ ਦੇ ਪਿਤਾ ਵੱਲੋਂ ਿਸਆਸੀ ਪਾਰਟੀ ਬਣਾਉਣ ਦਾ ਐਲਾਨ
Featured Punjab

ਅੰਮ੍ਰਿਤਪਾਲ ਦੇ ਪਿਤਾ ਵੱਲੋਂ ਿਸਆਸੀ ਪਾਰਟੀ ਬਣਾਉਣ ਦਾ ਐਲਾਨ

ਅੰਮ੍ਰਿਤਸਰ-ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅੱਜ ਇੱਥੇ ਅਕਾਲ ਤਖਤ ਵਿਖੇ ਅਰਦਾਸ ਕਰਨ ਮਗਰੋਂ ਇੱਕ ਨਵੀਂ ਖੇਤਰੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਜਿਸ…

ਅਕਾਲ ਤਖ਼ਤ ਨੇ ਬੀਬੀ ਜਗੀਰ ਕੌਰ ਕੋਲੋਂ ਸਪਸ਼ਟੀਕਰਨ ਮੰਗਿਆ
Featured Punjab

ਅਕਾਲ ਤਖ਼ਤ ਨੇ ਬੀਬੀ ਜਗੀਰ ਕੌਰ ਕੋਲੋਂ ਸਪਸ਼ਟੀਕਰਨ ਮੰਗਿਆ

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਆਪਣੀ ਧੀ ਦੀ ਮੌਤ ਨਾਲ ਸਬੰਧਤ ਲਗਪਗ ਢਾਈ ਦਹਾਕੇ ਪੁਰਾਣੇ ਇੱਕ ਮਾਮਲੇ ਵਿੱਚ ਅਕਾਲ ਤਖ਼ਤ ਵੱਲੋਂ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਗਿਆ ਹੈ। ਇਸ…

ਖੁਦਕੁਸ਼ੀ: ਕਿਸਾਨ ਜਥੇਬੰਦੀ ਅਤੇ ਪੁਲੀਸ ਦਰਮਿਆਨ ਸਮਝੌਤਾ
Punjab

ਖੁਦਕੁਸ਼ੀ: ਕਿਸਾਨ ਜਥੇਬੰਦੀ ਅਤੇ ਪੁਲੀਸ ਦਰਮਿਆਨ ਸਮਝੌਤਾ

ਮਾਨਸਾ-ਖਨੌਰੀ ਬਾਰਡਰ ’ਤੇ ਡਟੇ ਕਿਸਾਨਾਂ ’ਚੋਂ ਪਿੰਡ ਠੂਠਿਆਂਵਾਲੀ ਦੇ ਕਿਸਾਨ ਗੁਰਮੀਤ ਸਿੰਘ ਵੱਲੋਂ ਫਾਹਾ ਲੈਣ ਦੇ ਵਿਰੋਧ ’ਚ ਬੀਤੀ ਕੱਲ੍ਹ ਤੋਂ ਮਾਨਸਾ ਕੈਂਚੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਲਾਏ ਜਾਮ ਦੌਰਾਨ ਅੱਜ ਕਿਸਾਨਾਂ…

ਆਰਟ ਐਂਡ ਕਰਾਫ਼ਟ: ਬੇਰੁਜ਼ਗਾਰ ਅਧਿਆਪਕਾਂ ਨੇ ਕਲਾ ਰਾਹੀਂ ਪਾਈ ਸੰਘਰਸ਼ ਦੀ ਬਾਤ
Punjab

ਆਰਟ ਐਂਡ ਕਰਾਫ਼ਟ: ਬੇਰੁਜ਼ਗਾਰ ਅਧਿਆਪਕਾਂ ਨੇ ਕਲਾ ਰਾਹੀਂ ਪਾਈ ਸੰਘਰਸ਼ ਦੀ ਬਾਤ

ਸੰਗਰੂਰ-ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਪੀਐਸ ਟੈਟ ਪਾਸ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿਚ ਕਲਾ ਪ੍ਰਦਰਸ਼ਨੀ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬੇਰੁਜ਼ਗਾਰ ਆਰਟ ਐਂਡ…

ਮਾਲੀ ਦੀ ਰਿਹਾਈ ਲਈ ਜੇਲ੍ਹ ਦੇ ਬਾਹਰ ਡਟੇ ਜਥੇਬੰਦੀਆਂ ਦੇ ਆਗੂ
Punjab

ਮਾਲੀ ਦੀ ਰਿਹਾਈ ਲਈ ਜੇਲ੍ਹ ਦੇ ਬਾਹਰ ਡਟੇ ਜਥੇਬੰਦੀਆਂ ਦੇ ਆਗੂ

ਪਟਿਆਲਾ-ਮਨੁੱਖੀ ਅਧਿਕਾਰਾਂ ਦੇ ਹਾਮੀ, ਚਿੰਤਕ ਅਤੇ ਬੁੱਧੀਜੀਵੀ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਵਿਰੁੱਧ ਅੱਜ ਇਥੋਂ ਦੀ ਕੇਂਦਰੀ ਜੇਲ੍ਹ ਬਾਹਰ ਧਰਨਾ ਦਿੱਤਾ ਗਿਆ। ਇਹ ਧਰਨਾ ਰਾਜਸੀ ਮਾਹਰ ਡਾ. ਪਿਆਰੇ ਲਾਲ ਗਰਗ ਦੇ ਸੱਦੇ ’ਤੇ ਦਿੱਤਾ ਗਿਆ।…