ਪਟਿਆਲਾ ਵਿੱਚ ਦੋ ਅਧਿਆਪਕਾਂ ਨੇ ਭਾਖੜਾ ’ਚ ਛਾਲ ਮਾਰੀ

ਪਟਿਆਲਾ, ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਤਿੰਨ ਮਹੀਨਿਆਂ ਤੋਂ ਪਟਿਆਲਾ ਵਿਚ ਪੱਕਾ ਮੋਰਚਾ ਲਾ ਕੇ ਬੈਠੇ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਦੋ ਕਾਰਕੁਨਾਂ ਨੇ […]

ਬਾਘਾਪੁਰਾਣਾ ਸੀਆਈਏ ਸਟਾਫ ਨੇ 2 ਕਿੱਲੋ ਹੈਰੋਇਨ ਬਰਾਮਦ ਕੀਤੀ

ਮੋਗਾ, ਬਾਘਾਪੁਰਾਣਾ ਸੀਆਈਏ ਸਟਾਫ ਨੇ ਬੀਐੱਸਐਫ਼ ਦੀ ਮੱਦਦ ਨਾਲ ਪਿੱਲਰ ਨੰਬਰ 2322 ਯੋਧਾ ਭੈਣੀ ਜਲਾਲਾਬਾਦ, ਫਾਜ਼ਿਲਕਾ ਨੇੜਿਓਂ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸਦਰ […]

ਪੀਆਰਟੀਸੀ, ਰੋਡਵੇਜ਼ ਤੇ ਪਨਬੱਸ ਮੁਲਾਜ਼ਮਾਂ ਨੇ ਬੱਸ ਅੱਡੇ ਬੰਦ ਕੀਤੇ, ਕੈਪਟਨ ਦੇ ਸਿਸਵਾਂ ਫਾਰਮ ਅੱਗੇ ਪੱਕਾ ਮੋਰਚਾ 10 ਤੋਂ

ਮਾਨਸਾ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਪੀਆਰਟੀਸੀ, ਰੋਡਵੇਜ਼ ਤੇ ਪਨਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਚੌਥੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ […]

ਕਣਕ ਦੇ ਭਾਅ ’ਚ ਵਾਧਾ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਣ ਬਰਾਬਰ: ਕੈਪਟਨ

ਚੰਡੀਗੜ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਕੈਬਨਿਟ ਵਲੋਂ ਕਣਕ ਦੀ ਐੱਮਐੱਸਪੀ ਵਿੱਚ ਕੀਤੇ ਵਾਧੇ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਕੇਂਦਰ […]

ਸੁਖਬੀਰ ਨੂੰ ਜ਼ਮਾਨਤ ਮਿਲੀ

ਹੁਸ਼ਿਆਰਪੁਰ ਪਾਰਟੀ ਸੰਵਿਧਾਨ ਵਿੱਚ ਕਥਿਤ ਦੋਹਰੇ ਮਾਪਦੰਡ ਅਪਣਾਉਣ ਨਾਲ ਜੁੜੇ ਧੋਖਾਧੜੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਵਧੀਕ ਚੀਫ਼ ਜੁਡੀਸ਼ੀਅਲ […]

ਸ਼ਾਹੀ ਦਾਅਵਤ ਦੇ ਕੇ ਅਮਰਿੰਦਰ ਨੇ ਜਿੱਤੇ ਤਗਮਾ ਜੇਤੂਆਂ ਦੇ ਦਿਲ

ਚੰਡੀਗੜ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਖਾਨਸਾਮੇ ਵਜੋਂ ਪਕਵਾਨ ਤਿਆਰ ਕਰਕੇ ਅੱਜ ਓਲੰਪੀਅਨ ਖਿਡਾਰੀਆਂ ਦੇ ਦਿਲ ਜਿੱਤ ਲਏ। ਅਮਰਿੰਦਰ ਦੀ ਮੇਜ਼ਬਾਨੀ ਨੇ ਇਨ੍ਹਾਂ […]

ਮੁਹਾਲੀ: ਕੌਮੀ ਮਾਰਗ ਲਈ ਜ਼ਮੀਨਾਂ ਘੱਟ ਕੀਮਤ ’ਤੇ ਐਕੁਆਇਰ ਕਰਨ ਖ਼ਿਲਾਫ਼ ਕਿਸਾਨਾਂ ਵੱਲੋਂ ਧਰਨਾ

ਮੁਹਾਲੀ  ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਪ੍ਰਸਤਾਵਿਤ ਕੌਮੀ ਮਾਰਗ ਲਈ 60 ਪਿੰਡਾਂ ਦੀ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ ਭਾਅ ਘੱਟ ਦੇਣ ਦਾ ਮਾਮਲਾ ਭਖ਼ ਗਿਆ […]

ਖੇਤੀ ਕਾਨੂੰਨਾਂ ਦੀ ਵਾਪਸੀ ਲਈ ‘ਆਰ-ਪਾਰ’ ਦੀ ਲੜਾਈ ਦਾ ਅਹਿਦ

ਚੰਡੀਗੜ੍ਹ, ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੇ ਕਿਹਾ ਹੈ ਕਿ ਮੁਜ਼ੱਫਰਨਗਰ ਅਤੇ ਕਰਨਾਲ ਦੀਆਂ ਮਹਾ ਪੰਚਾਇਤਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ […]

ਕਰਨਾਲ ’ਚ ਧਰਨਾਕਾਰੀ ਕਿਸਾਨਾਂ ਲਈ ਸ਼੍ਰੋਮਣੀ ਕਮੇਟੀ ਨੇ ਲੰਗਰ ਦੀ ਸੇਵਾ ਸ਼ੁਰੂ ਕੀਤੀ

ਅੰਮ੍ਰਿਤਸਰ, ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਮੋਰਚੇ ਵੱਲੋਂ ਦਿੱਲੀ ਤੋਂ ਬਾਅਦ ਹੁਣ ਕਰਨਾਲ ਵਿਚ ਲਾਏ ਗਏ ਮੋਰਚੇ ਵਿਖੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ […]

ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਪੱਤਰ ਜਾਅਲੀ, ਪਰਸੋਨਲ ਵਿਭਾਗ ਨੇ ਸਥਿਤੀ ਸਪੱਸ਼ਟ ਕੀਤੀ

ਪਟਿਆਲਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਪੱਤਰ ਜਾਅਲੀ ਨਿਕਲਿਆ। ਇਹ ਪੱਤਰ ਸਰਕਾਰ ਲਈ ਵੀ ਚਿੰਤਾ ਬਣ ਗਿਆ ਸੀ, ਕਿਉਂਕਿ […]