ਨਵੇਂ ਟਰੇਡ ਲਾਇਸੈਂਸ ਅਤੇ ਟਰੇਡ ਲਾਇਸੈਂਸ ਰੀਨਿਊ ਕਰਵਾਉਣ ਲਈ ਸੇਵਾ ਕੇਂਦਰਾਂ ਵਿੱਚ ਕੀਤਾ ਜਾ ਸਕਦੈ ਅਪਲਾਈ : ਡਿਪਟੀ ਕਮਿਸ਼ਨਰ

ਜਲੰਧਰ : ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਦੋ ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। […]

ਗੰਗਾ ਤੇ ਜੰਜੂ ਖ਼ਾਤਰ ਛੱਡ ਆਏ ਜ਼ਿਮੀਂਦਾਰੀਆਂ,ਪਾਕਿਸਤਾਨ ਤੋਂ ਆਏ ਅੰਮ੍ਰਿਤਸਰ ਆਏ ਇਹ ਪਰਿਵਾਰ ਅੱਜ ਵੀ ਬੋਲਦੇ ਹਨ ਮਾਂ ਬੋਲੀ ਹਿੰਦਕੋ

ਛੇਹਰਟਾ : ਖੰਡਵਾਲਾ ਸਥਿਤ ਪਿਸ਼ੌਰੀ ਕਾਲੋਨੀ ਵਾਸੀ 1956 ’ਚ ਸਿਰਫ਼ ਆਪਣੇ ਧਰਮ, ਗੰਗਾ ਤੇ ਜੰਜੂ ਦੀ ਖ਼ਾਤਰ ਪਾਕਿਸਤਾਨ ’ਚ ਆਪਣੀਆਂ ਜ਼ਿਮੀਂਦਾਰੀਆਂ ਤੇ ਘਰ-ਬਾਰ ਛੱਡ ਕੇ ਭਾਰਤ […]

JEE Main Examination: ਲੁਧਿਆਣਾ ਦੇ ਵਿਦਿਆਰਥੀਆਂ ਨੇ ਜੇਈਈ ਮੇਨ ਪ੍ਰੀਖਿਆ ‘ਚ ਗਣਿਤ ਤੇ ਫਿਜ਼ਿਕਸ ਨੂੰ ਦੱਸਿਆ ਮੁਸ਼ਕਲ

ਲੁਧਿਆਣਾ : ਰਾਸ਼ਟਰੀ ਜਾਂਚ ਏਜੰਸੀ (ਐਨਟੀਏ) ਨੇ ਜੁਆਇੰਟ ਐਂਟਰਸ ਐਗਜ਼ਾਮੀਨੇਸ਼ਨ (ਜੇਈਈ) ਮੇਨ ਪ੍ਰੀਖਿਆ ਦਾ ਚੌਥਾ ਅਤੇ ਆਖ਼ਰੀ ਅਟੈਂਪਟ ਵੀਰਵਾਰ ਤੋਂ ਸ਼ੁਰੂ ਕਰ ਦਿੱਤਾ ਹੈ। ਇਹ […]

Pre-Primary Teachers Exam 2021 : ਪ੍ਰੀ-ਪ੍ਰਾਇਮਰੀ 8393 ਭਰਤੀ ਵਿਗਿਆਪਨ ਅੱਠ ਮਹੀਨੇ ਬਾਅਦ ਰੱਦ, ਪ੍ਰੀਖਿਆ ਫੀਸ ਵਾਪਸ ਕਰੇਗਾ ਵਿਭਾਗ

ਮੋਹਾਲੀ : ਪੰਜਾਬ ਦੇ ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਲਈ ਕੱਢੀਆਂ 8393 ਅਸਾਮੀਆਂ ਪੋਸਟਾਂ ਵਾਲੇ ਇਸ਼ਿਤਿਹਾਰ ਨੂੰ ਰੱਦ ਦਰ ਦਿੱਤਾ ਹੈ। ਵਿਭਾਗ 23 ਨਵੰਬਰ ਨੂੰ ਜਾਰੀ […]

ਗੰਨੇ ਦਾ ਭਾਅ ਵਧਣ ਦੇ ਫ਼ੈਸਲੇ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਜਲੰਧਰ ਗੰਨੇ ਦਾ ਭਾਅ ਵਧਾਉਣ ਲਈ ਕੀਤੇ ਗਏ ਸੰਘਰਸ਼ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਵੱਡੀ ਜਿੱਤ ਕਰਾਰ ਦਿੰਦਿਆਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੱਦਾ […]

ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਵੱਲੋਂ ਪੰਜਾਬ ਸਰਕਾਰ ਨੂੰ ਗੁਪਤ ਐਕਸ਼ਨ ਦੀ ਚੇਤਾਵਨੀ

ਚੰਡੀਗੜ੍ਹ  ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ), ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵੱਖ-ਵੱਖ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ ਤੇ ਤਕਨੀਕੀ ਅਦਾਰਿਆਂ ਵਿੱਚ ਸੇਵਾ ਨਿਭਾ ਰਹੇ ਇੰਜਨੀਅਰਾਂ […]

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਧਰਨੇ ’ਚ ਪਹੁੰਚੇ ਮਲੂਕਾ

ਚੰਡੀਗੜ੍ਹ : ਇਥੇ ਪੰਜਾਬ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਦਫ਼ਤਰ ਅੱਗੇ ਵਿਦਿਆਰਥੀ ਜਥੇਬੰਦੀਆਂ ਅਤੇ ਰਵਿੰਦਰ ਧਾਲੀਵਾਲ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ […]

ਜਲੰਧਰ ’ਚ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ, ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਜਲੰਧਰ : ਇਥੇ ਸਰਕਟ ਹਾਊਸ ਵਿੱਚ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਚੱਲ ਰਹੀ ਹੈ। ਪੁਲੀਸ ਵਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ […]

ਪਟਿਆਲਾ: ਪੈਨਸ਼ਨ ਸਕੀਮ ਦੀ ਬਹਾਲੀ ਲਈ ਹਜ਼ਾਰਾਂ ਮੁਲਾਜ਼ਮਾਂ ਦੀ ਰੈਲੀ ’ਚ ਸਿਆਸਤਦਾਨ ਨੂੰ ਦੇਖ ਕਿਸਾਨ ਨੇਤਾ ਉਗਰਾਹਾਂ ਮੰਚ ਤੋਂ ਉਤਰੇ

ਪਟਿਆਲਾ ਪੈਨਸ਼ਨ ਸਕੀਮ ਦੀ ਬਹਾਲੀ ਲਈ ਇਥੇ ਪੰਜਾਬ ਦੇ ਮੁਲਾਜ਼ਮਾਂ ਦੀ ਸੂਬਾਈ ਰੈਲੀ ਵਿੱਚ ਹਜ਼ਾਰਾਂ ਮੁਲਾਜ਼ਮ ਪੁੱਜੇ। ਇਸ ਰੈਲੀ ਦੀ ਅਗਵਾਈ ਸੀਪੀਐੱਫ ਦੇ ਸੂਬਾਈ ਪ੍ਰਧਾਨ […]