Tuesday, October 8, 2024
ਬਲਾਕ ਪ੍ਰਾਇਮਰੀ ਖੇਡਾਂ ਦਾ ਨਥਾਣਾ ’ਚ ਸ਼ਾਨਦਾਰ ਆਗਾਜ਼
India Sports

ਬਲਾਕ ਪ੍ਰਾਇਮਰੀ ਖੇਡਾਂ ਦਾ ਨਥਾਣਾ ’ਚ ਸ਼ਾਨਦਾਰ ਆਗਾਜ਼

ਨਥਾਣਾ – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਦੀ ਰਹਿਨੁਮਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ…

ਭਾਰਤੀ ਖਿਡਾਰੀ ਨੇ ਕੁਝ ਪੈਸਿਆਂ ਲਈ ਛੱਡਿਆ ਦੇਸ਼
Sports

ਭਾਰਤੀ ਖਿਡਾਰੀ ਨੇ ਕੁਝ ਪੈਸਿਆਂ ਲਈ ਛੱਡਿਆ ਦੇਸ਼

Team INDIA: ਭਾਰਤੀ ਕ੍ਰਿਕਟ ‘ਚ ਕਿਸੇ ਵੀ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਉਹ ਇੱਕ ਦਿਨ ਟੀਮ ਇੰਡੀਆ ਦੀ ਜਰਸੀ ਪਾ ਕੇ ਕਿਸੇ ਅੰਤਰਰਾਸ਼ਟਰੀ ਮੈਚ ‘ਚ ਦੇਸ਼ ਦੀ ਨੁਮਾਇੰਦਗੀ ਕਰੇ ਪਰ ਭਾਰਤ ‘ਚ ਕ੍ਰਿਕਟ ਪ੍ਰਤੀ ਜਨੂੰਨ…

ਹਾਕੀ: ਭਾਰਤ ਪੰਜਵੀਂ ਵਾਰ ਬਣਿਆ ਏਸ਼ਿਆਈ ਚੈਂਪੀਅਨ
Featured India Sports

ਹਾਕੀ: ਭਾਰਤ ਪੰਜਵੀਂ ਵਾਰ ਬਣਿਆ ਏਸ਼ਿਆਈ ਚੈਂਪੀਅਨ

ਹੁਲੁਨਬੂਈਰ (ਚੀਨ)-ਟੂਰਨਾਮੈਂਟ ’ਚ ਇੱਕ ਵੀ ਮੈਚ ਨਾ ਹਾਰਨ ਵਾਲੀ ਭਾਰਤੀ ਹਾਕੀ ਟੀਮ ਨੇ ਅੱਜ ਇੱਥੇ ਸਖ਼ਤ ਮੁਕਾਬਲੇ ’ਚ ਮੇਜ਼ਬਾਨ ਚੀਨ ਨੂੰ 1-0 ਨਾਲ ਹਰਾ ਕੇ ਪੰਜਵੀਂ ਵਾਰ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ।…

ਹਾਕੀ: ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਭਾਰਤ ਫਾਈਨਲ ’ਚ
International Sports

ਹਾਕੀ: ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਭਾਰਤ ਫਾਈਨਲ ’ਚ

ਹੁਲੁਨਬੂਈਰ (ਚੀਨ)-ਲੈਅ ਵਿੱਚ ਚੱਲ ਰਹੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਪੁਰਸ਼ ਏਸ਼ਿਆਈ ਚੈਂਪੀਅਨਜ਼ ਟਰਾਫ਼ੀ (ਏਸੀਟੀ) ਹਾਕੀ ਟੂਰਨਾਮੈਂਟ ਦੇ…

ਪ੍ਰਧਾਨ ਮੰਤਰੀ ਮੋਦੀ ਵੱਲੋਂ ਪੈਰਾਲੰਪਿਕ ਖਿਡਾਰੀਆਂ ਨਾਲ ਮੁਲਾਕਾਤ
Featured India Sports

ਪ੍ਰਧਾਨ ਮੰਤਰੀ ਮੋਦੀ ਵੱਲੋਂ ਪੈਰਾਲੰਪਿਕ ਖਿਡਾਰੀਆਂ ਨਾਲ ਮੁਲਾਕਾਤ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੌਮੀ ਰਾਜਧਾਨੀ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਪੈਰਿਸ ਪੈਰਾਲੰਪਿਕ ਦੇ ਭਾਰਤੀ ਦਲ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ, ਯੁਵਾ ਮਾਮਲੇ ਅਤੇ…

ਰੈਸਲਰ Bajrang Punia ਨੂੰ ਦਿੱਲੀ ਹਾਈ ਕੋਰਟ ਤੋਂ ਝਟਕਾ
Featured International Sports

ਰੈਸਲਰ Bajrang Punia ਨੂੰ ਦਿੱਲੀ ਹਾਈ ਕੋਰਟ ਤੋਂ ਝਟਕਾ

NADA ਨੇ Bajrang Punia ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ। ਇਸ ਕਾਰਨ ਉਹ ਸਿਖਲਾਈ ਤੇ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਅਯੋਗ ਹੋ ਗਏ ਸਨ। ਨਾਡਾ ਨੇ 10 ਮਾਰਚ ਨੂੰ ਸੋਨੀਪਤ ‘ਚ ਹੋਏ ਚੋਣ ਟਰਾਇਲ ਦੌਰਾਨ…

ਵਿਨੇਸ਼ ਫੋਗਾਟ ਦਾ ਰੇਲਵੇ ਨੇ ਮਨਜ਼ੂਰ ਕੀਤਾ ਅਸਤੀਫ਼ਾ; ਚੋਣ ਲੜਨ ਦਾ ਰਸਤਾ ਸਾਫ਼
Featured India Political Sports

ਵਿਨੇਸ਼ ਫੋਗਾਟ ਦਾ ਰੇਲਵੇ ਨੇ ਮਨਜ਼ੂਰ ਕੀਤਾ ਅਸਤੀਫ਼ਾ; ਚੋਣ ਲੜਨ ਦਾ ਰਸਤਾ ਸਾਫ਼

ਚੰਡੀਗੜ੍ਹ : ਉੱਤਰੀ ਰੇਲਵੇ (Northern Railway) ਨੇ ਬਜਰੰਗ ਪੂਨੀਆ (Bajrang Punia) ਅਤੇ ਵਿਨੇਸ਼ ਫੋਗਾਟ (Vinesh Phogat) ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਹੁਣ ਦੋਵਾਂ ਪਹਿਲਵਾਨਾਂ ਲਈ ਵਿਧਾਨ ਸਭਾ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ।…

ਪੈਰਾਲੰਪਿਕ: ਨਵਦੀਪ ਸਿੰਘ ਨੇ ਜੈਵਲਿਨ ਥਰੋਅ ‘ਚ ਜਿੱਤਿਆ ਸੋਨ ਤਗਮਾ
Featured India Sports

ਪੈਰਾਲੰਪਿਕ: ਨਵਦੀਪ ਸਿੰਘ ਨੇ ਜੈਵਲਿਨ ਥਰੋਅ ‘ਚ ਜਿੱਤਿਆ ਸੋਨ ਤਗਮਾ

ਨਵੀਂ ਦਿੱਲੀ: ਪੈਰਾ-ਐਥਲੀਟ ਨਵਦੀਪ ਸਿੰਘ ਨੇ ਪੈਰਾਲੰਪਿਕ ਖੇਡਾਂ ਵਿੱਚ ਇਤਿਹਾਸ ਰਚਿਆ ਜਦੋਂ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਐਫ41 ਵਰਗ ਵਿੱਚ ਉਨ੍ਹਾਂ ਦਾ ਚਾਂਦੀ ਦਾ ਤਗਮਾ ਸ਼ਨੀਵਾਰ ਨੂੰ 47.32 ਮੀਟਰ ਦੀ ਨਿੱਜੀ ਦੂਰੀ ਨਾਲ ਸੋਨ ਤਗਮੇ ਵਿੱਚ ਅੱਪਗ੍ਰੇਡ…

ਪੈਰਲੰਪਿਕ: ਸ਼ਾਟਪੁਟ ’ਚ ਸਚਿਨ ਨੇ ਚਾਂਦੀ ਅਤੇ ਜੂਡੋ ਖਿਡਾਰੀ ਕਪਿਲ ਪਰਮਾਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ
Featured India International Sports

ਪੈਰਲੰਪਿਕ: ਸ਼ਾਟਪੁਟ ’ਚ ਸਚਿਨ ਨੇ ਚਾਂਦੀ ਅਤੇ ਜੂਡੋ ਖਿਡਾਰੀ ਕਪਿਲ ਪਰਮਾਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਪੈਰਿਸ – ਵਿਸ਼ਵ ਚੈਂਪੀਅਨ ਸਚਿਨ ਸਰਜੇਰਾਓ ਖਿਲਾੜੀ ਨੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਸ਼ਾਟਪੁਟ ਐਫ46 ਈਵੈਂਟ ’ਚ 16.32 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। 34 ਸਾਲਾ ਸਚਿਨ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ…

ਭਾਰਤੀ ਅਥਲੀਟਾਂ ਨੇ ਪੈਰਿਸ ਪੈਰਾਲੰਪਿਕ ਵਿੱਚ 5 ਹੋਰ ਤਗ਼ਮੇ ਜਿੱਤੇ
Featured India International Sports

ਭਾਰਤੀ ਅਥਲੀਟਾਂ ਨੇ ਪੈਰਿਸ ਪੈਰਾਲੰਪਿਕ ਵਿੱਚ 5 ਹੋਰ ਤਗ਼ਮੇ ਜਿੱਤੇ

ਪੈਰਿਸ – ਪੈਰਿਸ ਪੈਰਾਲੰਪਿਕ ਦੌਰਾਨ ਭਾਰਤੀਆਂ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ63 ਅਤੇ ਜੈਵਲਿਨ ਥਰੋਅ ਐੱਫ46 ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਖਿਡਾਰੀ ਸ਼ਰਦ ਕੁਮਾਰ ਅਤੇ ਮਰਿਯੱਪਨ ਥੰਗਾਵੇਲੂ ਨੇ ਪੁਰਸ਼ਾਂ ਦੀ ਉੱਚੀ ਛਾਲ…