ਭਾਰਤੀ ਵਾਲੀਵਾਲ ਟੀਮ ਵਿਚ ਮਾਨਸਾ ਦੇ ਮੁੰਡੇ ਦੀ ਚੋਣ

ਮਾਨਸਾ ਮਾਨਸਾ ਸ਼ਹਿਰ ਦੇ ਜੰਮਪਲ ਜੋਸ਼ਨੂਰ ਢੀਂਡਸਾ ਸਪੁੱਤਰ ਸੁਖਵਿੰਦਰ ਸਿੰਘ ਦੀ ਭਾਰਤੀ ਵਾਲੀਬਾਲ ਟੀਮ ਵਿਚ ਚੋਣ ਹੋ ਗਈ ਹੈ।ਇਹ ਟੀਮ ਵਿਸ਼ਵ ਚੈਂਪੀਅਨਸ਼ਿਪ (ਅੰਡਰ-19) ਖੇਡਣ ਲਈ […]

ਏਸ਼ਿਆਈ ਜੂਨੀਅਰ ਬਾਕਸਿੰਗ: ਗੌਰਵ ਸੈਣੀ ਫਾਈਨਲ ਵਿੱਚ, ਤਿੰਨ ਹੋਰ ਭਾਰਤੀ ਸੈਮੀਜ਼ ’ਚ ਦਾਖ਼ਲ

ਨਵੀਂ ਦਿੱਲੀ ਭਾਰਤ ਦਾ ਮੁੱਕੇਬਾਜ਼ ਗੌਰਵ ਸੈਣੀ ਦੁਬਈ ਵਿੱਚ ਚੱਲ ਰਹੀ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ 70 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਦਾਖ਼ਲ ਹੋ ਗਿਆ […]

ਅਸੀਂ ਰੂਸ ਵਿੱਚ ਅਫ਼ਗ਼ਾਨ ਦਹਿਸ਼ਤਗਰਦ ਨਹੀਂ ਚਾਹੁੰਦੇ: ਪੂਤਿਨ

ਮਾਸਕੋ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਫ਼ਗ਼ਾਨਿਸਤਾਨ ’ਚੋਂ ਸੁਰੱਖਿਅਤ ਕੱਢ ਕੇ ਲਿਆਂਦੇ ਲੋਕਾਂ ਨੂੰ ਰੂਸ ਨੇੜਲੇ ਮੁਲਕਾਂ ਵਿੱਚ ਭੇਜਣ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ ਹੈ। […]

ਪਾਕਿਸਤਾਨ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਦੀ ਪ੍ਰਵਾਨਗੀ

ਇਸਲਾਮਾਬਾਦ, ਪਾਕਿਸਤਾਨ ਨੇ 22 ਸਤੰਬਰ ਨੂੰ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ਦੇ 482ਵੇਂ ਪੁਰਬ ਮੌਕੇ ਮੁਕੰਮਲ ਕਰੋਨਾ ਟੀਕਾਕਰਨ ਕਰਵਾ ਚੁੱਕੀ ਸਿੱਖ ਸੰਗਤ ਨੂੰ […]

ਕਾਬੁਲ ਹਵਾਈ ਅੱਡੇ ’ਤੇ ਚੱਲੀ ਗੋਲੀ, ਇਕ ਅਫ਼ਗਾਨ ਗਾਰਡ ਹਲਾਕ

ਕਾਬੁਲ/ਵਾਸ਼ਿੰਗਟਨ ਕਾਬੁਲ ਹਵਾਈ ਅੱਡੇ ’ਤੇ ਅਣਪਛਾਤੇ ਬੰਦੂਕਧਾਰੀਆਂ, ਪੱਛਮੀ ਮੁਲਕਾਂ ਦੇ ਸੁਰੱਖਿਆ ਦਸਤਿਆਂ ਤੇ ਅਫ਼ਗ਼ਾਨ ਸਲਾਮਤੀ ਦਸਤਿਆਂ ਵਿਚਾਲੇ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਹਨ। ਜਰਮਨੀ ਦੀ ਹਥਿਆਰਬੰਦ […]

ਕਾਬੁਲ ਦੇ ਗੁਰਦੁਆਰੇ ’ਚ ਪਨਾਹ ਲੈਣ ਵਾਲੇ 260 ਤੋਂ ਵੱਧ ਅਫ਼ਗ਼ਾਨ ਸਿੱਖਾਂ ਨੂੰ ਮਦਦ ਦੀ ਉਡੀਕ

ਵਾਸ਼ਿੰਗਟਨ ਅਮਰੀਕੀ ਸਿੱਖ ਸੰਸਥਾ ‘ਯੂਨਾਈਟਿਡ ਸਿੱਖਸ’ ਨੇ ਦਾਅਵਾ ਕੀਤਾ ਹੈ ਕਿ ਕਾਬੁਲ ਦੇ ਗੁਰਦੁਆਰਾ ‘ਕਰਤੇ ਪਰਵਾਨ’ ਵਿੱਚ ਪਨਾਹ ਲਈ ਬੈਠੇ 260 ਤੋਂ ਵੱਧ ਅਫ਼ਗ਼ਾਨ ਸਿੱਖਾਂ […]

ਪਟਿਆਲਾ ’ਚ ਇੰਦਰ ਤੇ ਅਮਰਿੰਦਰ ਅੱਗੇ ਡਟੇ ਸਰਪੰਚ

ਸਰਪੰਚਾਂ ਅਤੇ ਪੰਚਾਂ ਨੂੰ ਮਾਣ ਭੱਤਾ ਦਿਵਾਉਣ ਤੇ ਸਰਕਾਰੇ-ਦਰਬਾਰੇ ਬਣਦਾ ਮਾਣ ਸਨਮਾਨ ਯਕੀਨੀ ਬਣਾਉਣ ਸਮੇਤ ਹੋਰਨਾਂ ਮੰਗਾਂ ਦੀ ਪੂਰਤੀ ਲਈ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ […]

ਗੰਨੇ ਦੇ ਭਾਅ ’ਤੇ ਮੀਟਿੰਗ ਰਹੀ ਬੇਸਿੱਟਾ, ਜਲੰਧਰ ’ਚ ਧਰਨਾ ਜਾਰੀ

ਚੰਡੀਗੜ੍ਹ, 2 ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਅੱਜ ਗੰਨੇ ਦੇ ਭਾਅ ਬਾਰੇ ਇੱਥੇ ਹੋਈ ਗਿਆਰਾਂ ਕਿਸਾਨ ਧਿਰਾਂ ਦੀ ਮੀਟਿੰਗ ਬੇਨਤੀਜਾ ਰਹੀ। ਬੇਸ਼ੱਕ ਗੰਨੇ ਦੀ […]