ਅਕਤੂਬਰ ’ਚ ਹੋਵੇਗਾ ਕਰੋਨਾ ਦੀ ਤੀਜੀ ਲਹਿਰ ਦਾ ਸਿਖਰ

ਆਫ਼ਤ ਪ੍ਰਬੰਧਨ ਬਾਰੇ ਕੌਮੀ ਸੰਸਥਾ (ਐੱਨਆਈਡੀਐੱਮ) ਤਹਿਤ ਗਠਿਤ ਮਾਹਿਰਾਂ ਦੀ ਇਕ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਅਕਤੂਬਰ ਦੇ ਅਖੀਰ ਵਿੱਚ ਕਰੋਨਾਵਾਇਰਸ ਦੀ ਤੀਜੀ ਲਹਿਰ […]

ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਮੋਦੀ ਤੇ ਹੋਰਾਂ ਵੱਲੋਂ ਸ਼ਰਧਾਂਜਲੀਆਂ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। […]

ਭਾਰਤ ਨੇ ਤਿੰਨ ਉਡਾਣਾਂ ਰਾਹੀਂ 392 ਲੋਕ ਵਾਪਸ ਲਿਆਂਦੇ

ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਨਿੱਤ ਨਿੱਘਰਦੇ ਹਾਲਾਤ ਦਰਮਿਆਨ ਭਾਰਤ ਅੱਜ ਆਪਣੇ 329 ਨਾਗਰਿਕਾਂ ਤੇ ਦੋ ਅਫ਼ਗ਼ਾਨ ਕਾਨੂੰਨਸਾਜ਼ਾਂ ਸਮੇਤ 392 ਦੇ ਕਰੀਬ ਲੋਕਾਂ ਨੂੰ […]

ਅਫ਼ਗ਼ਾਨ ਸੰਕਟ: ਦੋਹਾ ਤੋਂ ਚਾਰ ਵੱਖੋ-ਵੱਖਰੀਆਂ ਉਡਾਣਾਂ ਰਾਹੀਂ 146 ਵਿਅਕਤੀ ਭਾਰਤ ਪੁੱਜੇ

ਜੰਗ ਦੇ ਝੰਬੇ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦੇ ਕਬਜ਼ੇ ਮਗਰੋਂ ਨਿੱਤ ਵਿਗੜਦੇ ਹਾਲਾਤ ਦਰਮਿਆਨ ਭਾਰਤ ਅੱਜ ਚਾਰ ਵੱਖੋ ਵੱਖਰੀਆਂ ਉਡਾਣਾਂ ਰਾਹੀਂ ਕਤਰ ਦੀ ਰਾਜਧਾਨੀ ਦੋਹਾ […]

Rakhri : ਮਹਿਲਾ ਯਾਤਰੀ ਰੱਖੜੀ ‘ਤੇ ਇਸ ਟ੍ਰੇਨ ‘ਚ ਕਰਦੀਆਂ ਨੇ ਯਾਤਰਾ, ਤਾਂ ਮਿਲੇਗਾ ਕੈਸ਼ਬੈਕ ਤੇ ਡਿਸਕਾਊਂਟ ਆਫਰ

ਨਵੀਂ ਦਿੱਲੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਰੱਖੜੀ ਦੇ ਮੌਕੇ ‘ਤੇ ਮਹਿਲਾ ਯਾਤਰੀਆਂ ਨੂੰ ਵਿਸ਼ੇਸ਼ ਛੋਟ ਅਤੇ ਕੈਸ਼ਬੈਕ ਦੀ ਪੇਸ਼ਕਸ਼ ਕਰ ਰਹੀ ਹੈ। ਫਿਲਹਾਲ ਮਹਿਲਾ […]

2000 ਰੁਪਏ ਦੇ ਫਟੇ ਨੋਟ ਬਦਲੇ ਬੈਂਕ ਦਿੰਦਾ ਹੈ ਏਨੇ ਰੁਪਏ,ਜਾਣੋ ਕਿਥੇ ਤੇ ਕਿਵੇਂ ਬਦਲੀਏ ਇਹ ਨੋਟ

ਨਵੀਂ ਦਿੱਲੀ : ਫਟੇ ਪੁਰਾਣੇ ਨੋਟਾਂ ਨੂੰ ਬਦਲੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਨਿਯਮ 2009 ਵਿਚ ਕਈ ਅਹਿਮ ਬਦਲਾਅ ਕੀਤੇ ਹਨ। ਨਿਯਮਾਂ ਮੁਤਾਬਕ ਨੋਟ ਦੀ […]

RCB ਨੂੰ ਲੱਗਾ ਜ਼ੋਰਦਾਰ ਝਟਕਾ, ਟੀਮ ਦੇ ਹੈੱਡ ਕੋਚ ਨੇ IPL ਤੋਂ ਪਹਿਲਾਂ ਦਿੱਤਾ ਅਸਤੀਫ਼ਾ ਲੱਗਾ ਜ਼ੋਰਦਾਰ ਝਟਕਾ, ਟੀਮ ਦੇ ਹੈੱਡ ਕੋਚ ਨੇ IPL ਤੋਂ ਪਹਿਲਾਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਬਹੁਚਰਚਿਤ ਲੀਗ ਇੰਡੀਅਨ ਪ੍ਰੀਮੀਅਰ ਲੀਗ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਸ਼ਨੀਵਾਰ ਨੂੰ ਭਾਰਤੀ […]

ਤਾਲਿਬਾਨ ਵੱਲੋਂ ਪਹਿਲਾਂ ਫ਼ਤਵਾ ਜਾਰੀ, ਕੁੜੀਆਂ ਦਾ ਮੁੰਡਿਆਂ ਨਾਲ ਇਕ ਕਲਾਸ ‘ਚ ਪੜ੍ਹਨਾ ਬੰਦ

 ਤਾਲਿਬਾਨ ਵੱਲੋਂ ਪਹਿਲਾਂ ਫ਼ਤਵਾ ਜਾਰੀ ਕਰ ਦਿੱਤਾ ਗਿਆ ਹੈ। ਖ਼ਾਮਾ ਨਿਊਜ਼ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਹੇਰਾਤ ਪ੍ਰਾਂਤ ‘ਚ ਤਾਲਿਬਾਨ ਅਧਿਕਾਰੀਆਂ ਨੇ ਸਰਕਾਰੀ ਤੇ ਨਿੱਜੀ […]

ਯਾਦਗਾਰੀ ਹੋ ਨਿਬੜਿਆ ਜਾਰਜ ਟਾਊਨ ਦਾ ਤੀਆਂ ਦਾ ਮੇਲਾ, ਹਰ ਕੋਈ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗਿਆ ਨਜ਼ਰ ਆਇਆ

ਕੈਨੇਡਾ ਦੇ ਓਂਟਾਰੀਓ ਸੂਬੇ ਦੇ ਜਾਰਜ ਟਾਊਨ ਵਿਚ ਤੀਆਂ ਦਾ ਮੇਲਾ ਮਨਾਇਆ ਗਿਆ। ਕੋਵਿਡ ਕਾਲ ਵਿਚ ਮਿਲੀਆਂ ਰਾਹਤਾਂ ਤੋਂ ਬਾਅਦ ਇਸ ਮੇਲੇ ਵਿਚ ਔਰਤਾਂ ਨੇ […]

ਕਾਬੁਲ ਏਅਰਪੋਰਟ ਦੇ ਬਾਹਰੋਂ ਅਗਵਾ ਕੀਤੇ 150 ਲੋਕਾਂ ਨੂੰ ਕੀਤਾ ਤਾਲਿਬਾਨੀਆਂ ਨੇ ਸਹੀ-ਸਲਾਮਤ ਰਿਹਾਅ, ਜ਼ਿਆਦਾਤਰ ਭਾਰਤੀ

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇੰਟਰਨੈਸ਼ਨਲ ਏਅਰਪੋਰਟ ਵੱਲ ਜਾ ਰਹੇ 150 ਲੋਕਾਂ ਦਾ ਤਾਲਿਬਾਨੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ, ਉਨ੍ਹਾਂ ਨੂੰ ਸਹੀ ਸਲਾਮਤ ਰਿਹਾਅ […]