ਬਾਗੀਆਂ ਦੇ ਕਬਜ਼ੇ ਤੋਂ ਬਾਅਦ ਸੀਰੀਆ ‘ਚ ਕਿਵੇਂ ਹਨ ਭਾਰਤੀ ਨਾਗਰਿਕ

ਨਵੀਂ ਦਿੱਲੀ – ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਬੇਦਖਲ ਕਰਨ ਤੋਂ ਬਾਅਦ ਬਾਗੀਆਂ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ। ਦੇਸ਼ ਭਰ ਵਿੱਚ ਬਾਗੀ […]

ਬੰਗਲਾਦੇਸ਼ ਦਿਖਾ ਰਿਹਾ ਹੈ ਆਕੜ, ਭਾਰਤੀ ਵਿਦੇਸ਼ ਸਕੱਤਰ ਦੀ ਫੇਰੀ ਤੋਂ ਪਹਿਲਾਂ ਚਿਨਮੋਏ ਕ੍ਰਿਸ਼ਨ ਦਾਸ ਸਮੇਤ ਸੈਂਕੜੇ ਹਿੰਦੂਆਂ ਖ਼ਿਲਾਫ਼ FIR

ਢਾਕਾ- ਬੰਗਲਾਦੇਸ਼ ਹਿੰਦੂ ਹਿੰਸਾ ਦੀਆਂ ਖ਼ਬਰਾਂ ਬੰਗਲਾਦੇਸ਼ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਪਹਿਲਾਂ ਹਿੰਦੂਆਂ ਅਤੇ ਮੰਦਰਾਂ ‘ਤੇ ਹਮਲੇ ਕਰਨ ਤੋਂ ਬਾਅਦ ਹੁਣ […]

ਸੀਰੀਆ ‘ਤੇ ਇਜ਼ਰਾਈਲ ਨੇ ਕੀਤਾ ਇਤਿਹਾਸ ਦਾ ਸਭ ਤੋਂ ਵੱਡਾ ਹਮਲਾ

ਦਮਿਸ਼ਕ – ਗਾਜ਼ਾ ਤੇ ਲਿਬਨਾਨ ‘ਚ ਤਬਾਹੀ ਮਚਾਉਣ ਤੋਂ ਬਾਅਦ ਇਜ਼ਰਾਈਲ ਨੇ ਹੁਣ ਸੀਰੀਆ ‘ਚ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲ ਨੇ ਸੀਰੀਆ ‘ਤੇ […]

ਸੀਰੀਆ ‘ਚ ਬਦਲੇ ਹਾਲਾਤ ਦਰਮਿਆਨ ਭਾਰਤ ਲਈ ਚੁਣੌਤੀ, ਨਵੇਂ ਸਿਰੇ ਤੋਂ ਬਣਾਉਣੇ ਪੈਣਗੇ ਸਬੰਧਾਂ

 ਨਵੀਂ ਦਿੱਲੀ –ਹਾਲ ਹੀ ਦੇ ਮਹੀਨਿਆਂ ਵਿੱਚ, ਭਾਰਤ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ, ਜਿਨ੍ਹਾਂ ਨੂੰ ਐਤਵਾਰ ਨੂੰ ਸੱਤਾ ਤੋਂ ਬੇਦਖ਼ਲ ਕੀਤਾ ਗਿਆ ਸੀ, ਨਾਲ […]

ਦਿੱਲੀ ਚੋਣਾਂ ਲਈ ਮਨੀਸ਼ ਸਿਸੋਦੀਆ ਦੀ ਸੀਟ ਬਦਲੀ, ਪਟਪੜਗੰਜ ਤੋਂ ਅਵਧ ਓਝਾ ਨੂੰ ਮਿਲੀ ਟਿਕਟ

ਨਵੀਂ ਦਿੱਲੀ –ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਮਵਾਰ (9 ਦਸੰਬਰ) ਨੂੰ 20 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ […]

ਦੇਸ਼ ਭਰ ‘ਚ ਬੀਮਾ ਸਖੀ ਸਕੀਮ ਦੀ ਸ਼ੁਰੂਆਤ, PM ਮੋਦੀ ਬੋਲੇ- ‘ਸਾਲਾਂ ਤੋਂ ਔਰਤਾਂ ਦੇ ਬੈਂਕ ਖਾਤੇ ਨਹੀਂ ਸਨ’

ਪਾਣੀਪਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ (9 ਦਸੰਬਰ) ਨੂੰ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ। […]

ਪੰਜਾਬ ਸਟੇਟ ਡਿਵੈੱਲਪਮੈਂਟ ਐਂਡ ਪ੍ਰਮੋਸ਼ਨ ਆਫ ਸਪੋਰਟਸ ਐਕਟ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ‘ਪੰਜਾਬ ਸਟੇਟ ਡਿਵੈਲਪਮੈਂਟ ਅਤੇ ਪ੍ਰਮੋਸ਼ਨ ਆਫ ਸਪੋਰਟਸ ਐਕਟ 2024′ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ […]

ਫਗਵਾੜਾ ‘ਚ 22 ਗਊਆਂ ਦੀ ਮੌਤ, ਦੋ ਵਿਅਕਤੀ ਚਾਰੇ ‘ਚ ਪਾਊਡਰ ਪਦਾਰਥ ਮਿਲਾਉਂਦੇ ਆਏ ਨਜ਼ਰ

ਫਗਵਾੜਾ – ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਕਸਬਾ ਦੀ ਕ੍ਰਿਸ਼ਨਾ ਗਊਸ਼ਾਲਾ ਵਿੱਚ 22 ਗਊਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਗਾਵਾਂ ਦੇ […]

ਮਹਿੰਦਰ ਸਿੰਘ ਧੋਨੀ ਨੇ ਅਮਿਤਾਭ ਬੱਚਨ ਨੂੰ ਛੱਡਿਆ ਪਿੱਛੇ, ਸ਼ਾਹਰੁਖ ਖਾਨ ਵੀ ਨਹੀਂ ਕਰ ਸਕੇ ਮੁਕਾਬਲਾ, ਹਰ ਪਾਸੇ ਮਾਹੀ ਦਾ ਦਬਦਬਾ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸਮੇਂ ਘੱਟ ਹੀ ਨਜ਼ਰ ਆਉਂਦੇ ਹਨ। ਉਹ ਸਿਰਫ਼ IPL ਦੌਰਾਨ ਹੀ ਮੈਦਾਨ ‘ਤੇ ਨਜ਼ਰ […]

ਅੱਜ ਦਿੱਲੀ ਕੂਚ ਨਹੀਂ ਕਰਨਗੇ ਕਿਸਾਨ, ਪੰਧੇਰ ਨੇ ਕਿਹਾ- ਹਰਿਆਣਾ ਪ੍ਰਸ਼ਾਸਨ ਨੇ ਗੱਲਬਾਤ ਲਈ ਮੰਗਿਆ ਦੋ ਦਿਨ ਦਾ ਸਮਾਂ

ਰਾਪਜੁਰਾ- ਕਿਸਾਨੀ ਮੰਗਾਂ ਲਈ ਦੋ ਵਾਰ ਸ਼ੰਭੂ ਤੋਂ ਦਿੱਲੀ ਕੂਚ ਦੀ ਕੋਸ਼ਿਸ਼ ਕਰ ਚੁੱਕੇ ਕਿਸਾਨਾਂ ਨੇ ਸੋਮਵਾਰ ਨੂੰ ਕੋਈ ਜਥਾ ਦਿੱਲੀ ਕੂਚ ਲਈ ਨਹੀਂ ਤੋਰਿਆ। […]